ਮਨੁਖਤਾ ਦੀ ਸੇਵਾ ਹੀ ਪ੍ਰਮਾਤਮਾ ਦੀ ਸੇਵਾ ਹੈ

ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ ਸਾਡੇ ਉੱਤੇ, ਸਾਨੂੰ ਇੱਕ ਵਿਲੱਖਣ ਤਰੀਕੇ ਨਾਲ ਮਨੁੱਖਤਾ ਦੀ ਸੇਵਾ ਕਰਨ ਲਈ ਸਾਨੂੰ ਚੁਣਿਆ ਹੈ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਜੀ ਇਸ ਭਲਾਈ ਦੇ ਕਾਰਜਾਂ ਵਿੱਚ ਆਪਣਾ ਨਿੱਘਾ ਸਹਿਯੋਗ ਦੇ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

 • ਕੇਵਲ 20 /- ਰੁਪਏ ਦੀ ਪਰਚੀ ਨਾਲ ਮਾਹਿਰ ਡਾਕਟਰਾਂ ਦੁਆਰਾ ਚੈਕਅਪ ਕੀਤਾ ਜਾਂਦਾ ਹੈ I
 • ਲੋੜਵੰਦ ਮਰੀਜਾਂ ਨੂੰ ਦੋ ਦਿਨ ਦੀ ਦਵਾਈ ਮੁਫਤ ਵੀ ਦਿੱਤੀ ਜਾਂਦੀ ਹੈ I
 • ਲੈਬੋਰੇਟਰੀ ਟੈਸਟ Latest ਮਸ਼ੀਨਾਂ ਰਾਹੀਂ ਬਾਜ਼ਾਰ ਨਾਲੋਂ ਘੱਟ ਰੇਟਾਂ ਤੇ ਕੀਤੇ ਜਾਂਦੇ ਹਨI
 • Digital X -RAY ਕੇਵਲ 130 /- ਰੁਪਏ ਦੇ ਵਿੱਚ ਕੀਤਾ ਜਾਂਦਾ ਹੈ I
 • E .C .G ਦਾ ਰੇਟ ਕੇਵਲ 50 /- ਰੁਪਏ ਹੈ I
 • Ultra Sound ਕੇਵਲ 250 /- ਰੁਪਏ ਵਿੱਚ ਕੀਤਾ ਜਾਂਦਾ ਹੈ I
 • ਅੱਖਾਂ ਦੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ Phaco ਮਸ਼ੀਨ ਰਾਹੀਂ ਕੇਵਲ 2950 ਰੁਪਏ ਵਿੱਚ ਕੀਤੇ ਜਾਂਦੇ ਹਨ I
 • ਦੰਦਾਂ ਦਾ ਇਲਾਜ ਬਹੁਤ ਹੀ ਘੱਟ ਰੇਟਾਂ ਤੇ ਕੀਤਾ ਜਾਂਦਾ ਹੈ I
 • ਦੰਦਾਂ ਦੀਆਂ ਤਾਰਾਂ ਬਹੁਤ ਘੱਟ ਰੇਟਾਂ ਤੇ ਲਗਾਈਆਂ ਜਾਂਦੀਆਂ ਹਨ।
 • ਕੰਮਪਿਊਟਰ ਰਾਹੀਂ ਨਜ਼ਰ ਦੇ ਟੈਸਟ ਕੀਤੇ ਜਾਂਦੇ ਹਨ I
 • ਲੋੜਵੰਦ ਅਤੇ ਗਰੀਬ ਲੋਕਾਂ ਦੇ ਅੱਖਾਂ ਦੇ ਆਪ੍ਰੇਸ਼ਨ ਅਤੇ ਇਲਾਜ਼ ਬਿਲਕੁਲ ਫ੍ਰੀ ਕੀਤਾ ਜਾਂਦਾ ਹੈ I

Quick Donate