Introduction

ਧੰਨ – ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਭਾਈ ਦਇਆ ਸਿੰਘ ਜੀ (ਨਿਸ਼ਕਾਮ) ਸਤਿਸੰਗ ਸਭਾ ਦੁਆਰਾ ਇਸ ਦੇ ਮਾਨਯੋਗ ਸੰਸਥਾਪਕ ਅਤੇ ਚੈਅਰਮੈਨ ਭਾਈ ਗੁਰਸ਼ਰਨ ਸਿੰਘ ਜੀ ਦੀ ਅਗੁਵਾਈ ਹੇਠ ਭਾਈ ਦਇਆ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਨੇ ਸੰਨ 2010 ਵਿਚ ਹੀ ਆਪਣੇ ਕਾਰਜ਼ ਆਰੰਭ ਕਰ ਦਿੱਤੇ I ਇਸ ਅਕੈਡਮੀ ਵਿੱਚ ਤਜ਼ਰਬੇਕਾਰ ਅਧਿਆਪਕਾਂ ਰਾਹੀਂ ਹਰਮੋਨੀਅਮ, ਤਬਲਾ ਅਤੇ ਹਰ ਕਿਸਮ ਦੇ ਸਾਜਾਂ ਦੀ ਸਿਖਲਾਈ ਮਰਿਯਾਦਾ ਅਨੁਸਾਰ ਰਾਗਾਂ (ਕਲਾਸੀਕਲ) ਵਿੱਚ ਦਿੱਤੀ ਜਾਂਦੀ ਹੈ I ਪ੍ਰਾਚੀਨ ਕਲਾ ਕੇਂਦਰ (ਚੰਡੀਗੜ੍ਹ) ਵੱਲੋਂ ਸਮੇਂ – ਸਮੇਂ ਤੇ ਇਸ ਅਕੈਡਮੀ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਉਪਰੰਤ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ I

ਸੁਵਿਧਾਵਾਂ