ਭਾਈ ਦਇਆ ਸਿੰਘ ਜੀ (ਚੈ:) ਹਸਪਤਾਲ (ਯੂਨਿਟ-III)

ਇੱਕ ਤੀਜਾ ਹਸਪਤਾਲ ਵੀ ਸ਼੍ਰੀ ਗੁ੍ਰੂ ਗ੍ਰੰਥ ਸਾਹਿਬ ਜੀ ਦੀ ਬਖਸਿਸ਼ ਦੁਆਰਾ ਹੋਂਦ ਵਿੱਚ ਆਇਆ । ਮਨੁੱਖਤਾ ਦੀ ਸੇਵਾ ਨੁੰ ਸਮਰਪਿਤ ਭਾਈ ਦਇਆ ਸਿੰਘ ਜੀ (ਚੈ:) ਹਸਪਤਾਲ – ਯੂਨਿਟ-।।। (ਅੱਖਾਂ ਤੇ ਦੰਦਾਂ ਦਾ), ਲੁਧਿਆਣਾ ਸ਼ਹਿਰ ਦੀਆਂ ਸੰਗਤਾਂ ਦੀ ਪੁਰਜ਼ੋਰ ਮੰਗ ਅਤੇ ਸੰਗਤਾਂ ਦੀਆਂ ਜ਼ਰੁਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਨਯੋਗ ਭਾਈ ਗੁਰਸ਼ਰਨ ਸਿੰਘ ਜੀ ਅਤੇ ਹੋਰ ਸਹਿਯੋਗੀਆ ਦੀ ਸਹਾਇਤਾ ਅਤੇ ਸਾਧ ਸੰਗਤ ਦੇ ਸਹਿਯੋਗ ਦੁਆਰਾ , ਬਾਬਾ ਥਾਨ ਸਿੰਘ ਚੌਕ, ਨੇੜੇ ਧਰਮਪੁਰਾ ਗੁਰਦੁਆਰਾ ਸਾਹਿਬ , ਲੁਧਿਆਣਾ ਵਿਖੇ ਖੋਲਿਆ ਗਿਆ।

ਇਸ ਵਿੱਚ ਹੇਠ ਲਿਖਿਆਂ ਸਹੂਲਤਾਂ ਉਪਲਬਧ ਹਨ I