ਭਾਈ ਦਇਆ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਬਾਰੇ

ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਭਾਈ ਦਇਆ ਸਿੰਘ ਜੀ (ਨਿਸ਼ਕਾਮ) ਸਤਿਸੰਗ ਸਭਾ ਦੁਆਰਾ ਇਸ ਦੇ ਸੰਸਥਾਪਕ ਅਤੇ ਚੈਅਰਮੈਨ ਮਾਨਯੋਗ ਭਾਈ ਗੁਰਸ਼ਰਨ ਸਿੰਘ ਜੀ ਦੀ ਅਗੁਵਾਈ ਹੇਠ ਭਾਈ ਦਇਆ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਨੇ ਸੰਨ 2010 ਵਿਚ ਆਪਣੇ ਕਾਰਜ ਆਰੰਭ ਕਰ ਦਿੱਤੇ I ਇਸ ਅਕੈਡਮੀ ਵਿੱਚ ਤਜ਼ਰਬੇਕਾਰ ਅਧਿਆਪਕਾਂ ਰਾਹੀਂ ਹਰਮੋਨੀਅਮ, ਤਬਲਾ ਅਤੇ ਹਰ ਕਿਸਮ ਦੇ ਸਾਜਾਂ ਦੀ ਸਿਖਲਾਈ ਮਰਿਯਾਦਾ ਅਨੁਸਾਰ ਰਾਗਾਂ (ਕਲਾਸੀਕਲ) ਵਿੱਚ ਦਿੱਤੀ ਜਾਂਦੀ ਹੈ I ਪ੍ਰਾਚੀਨ ਕਲਾ ਕੇਂਦਰ (ਚੰਡੀਗੜ੍ਹ) ਵੱਲੋਂ ਸਮੇਂ-ਸਮੇਂ ਤੇ ਇਸ ਅਕੈਡਮੀ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਉਪਰੰਤ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ I 

ਸੁਵਿਧਾਵਾਂ: ਪੂਰੀ ਤਰ੍ਹਾਂ Air Conditioned ਅਤੇ ਜਰਨੇਟਰ ਦੀ ਸਹੂਲਤ I 

ਸੁਵਿਧਾਵਾਂ

ਪੂਰੀ ਤਰ੍ਹਾਂ Air Conditioned

ਹਰ ਵਿਦਿਆਰਥੀ ਨੂੰ ਰਿਆਜ਼ ਲਈ ਅਲੱਗ ਸਾਜ

ਘੱਟ ਫੀਸ

ਜਰਨੈਟਰ ਦੀ ਸੁਵਿਧਾ